ਵਿਧਾਨ ਸਭਾ ਦੇ ਬਾਹਰ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਕਾਲੇ ਕੱਪੜੇ ਪਾ ਕੇ ਹੱਥ ਵਿੱਚ ਫੜੀਆ ਤਖਤੀਆਂ ਜਿਹਨਾਂ ਤੇ ਲਿਖਿਆ ਦਲਿਤਾਂ ਦਾ ਅਪਮਾਨ ਕਰਨਾ ਬੰਦ ਕਰੋ, ਦੂਸਰੀ ਤਖਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ ਲਿਖਿਆ ਹੋਇਆ ਸੀ।