Breaking
Fri. Mar 28th, 2025

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ 100 ਸ਼ਖਸੀਅਤਾਂ ਦਾ ਸਨਮਾਨ

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ

ਜਲੰਧਰ, 27 ਜਨਵਰੀ 2025 :- 76ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਸ਼ਾਸਨਿਕ ਸੁਧਾਰ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਵਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 100 ਸ਼ਖਸੀਅਤਾਂ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ।

ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਸਹਾਇਕ ਕਮਿਸ਼ਨਰ, ਫੂਡ ਸੇਫ਼ਟੀ ਅਤੇ ਡਰੱਗ ਐਡਮਨਿਸਟ੍ਰੇਸ਼ਨ ਡਾ. ਹਰਜੋਤ ਪਾਲ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਪੀ.ਪੀ.ਯੂਨਿਟ ਡਾ. ਮੀਰਾ, ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਮਨੂੰ ਹੱਲਣ, ਸਹਾਇਕ ਜ਼ਿਲ੍ਹਾ ਅਟਾਰਟੀ ਗਗਨਦੀਪ ਅਤੇ ਸਤਨਾਮ ਸਿੰਘ, ਏ.ਸੀ.ਪੀ. ਸੈਂਟਰਲ ਨਿਰਮਲ ਸਿੰਘ, ਏ.ਸੀ.ਪੀ. ਵੈਸਟ ਹਰਸ਼ਪ੍ਰੀਤ, ਏ.ਸੀ.ਪੀ. ਹੈਡਕੁਆਰਟਰ ਮਨਮੋਹਨ ਸਿੰਘ, ਉਪ ਪੁਲਿਸ ਕਪਤਾਨ ਟਰੈਫਿਕ ਮਨਜੀਤ ਸਿੰਘ, ਇੰਸਪੈਕਟਰ ਗੁਰਮੁੱਖ ਸਿੰਘ, ਐਸ.ਆਈ. ਮਨਜੀਤ ਸਿੰਘ, ਇੰਸਪੈਕਟਰ ਸਰਬਜੀਤ ਸਿੰਘ, ਸੀ.ਸਿਪਾਹੀ ਪੂਨਮ ,

ਏ.ਐਸ.ਆਈ. ਰਵਿੰਦਰ ਕੁਮਾਰ, ਸਿਪਾਹੀ ਸੁਖਵਿੰਦਰ ਸਿੰਘ, ਏ.ਐਸ.ਆਈ. ਜਗਤਾਰ ਸਿੰਘ, ਮੁੱਖ ਸਿਪਾਹੀ ਨਵਪ੍ਰੀਤ ਸਿੰਘ, ਮੁੱਖ ਸਿਪਾਹੀ ਰਾਜ ਕੁਮਾਰ, ਮੁੱਖ ਸਿਪਾਹੀ ਬਲਵਿੰਦਰ ਸਿੰਘ, ਸਿਪਾਹੀ ਅਲੀ ਮੁਹੰਮਦ ਖਾਨ, ਸੀਨੀਅਰ ਸਿਪਾਹੀ ਵਿਸ਼ਵ ਰਾਜ, ਮੁੱਖ ਸਿਪਾਹੀ ਅਮਨਦੀਪ ਸਿੰਘ, ਏ.ਆਈ.ਓ. ਪਰਮਿੰਦਰ ਸਿੰਘ, ਏ.ਆਈ.ਓ. ਕੁਲਵੰਤ ਸਿੰਘ, ਏ.ਐਸ.ਆਈ. ਜਸਬੀਰ ਸਿੰਘ, ਕਾਂਸਟੇਬਲ ਅਨੀਕੇਤ, ਕਾਂਸਟੇਬਲ ਪ੍ਰਭਜੋਤ ਸਿੰਘ, ਕਾਂਸਟੇਬਲ ਰਜਿੰਦਰ ਸਿੰਘ, ਐਲ/ਕਾਂਸਟੇਬਲ ਰੈਣੂ ਬਾਲਾ, ਏ.ਐਸ.ਆਈ. ਜਸਵਿੰਦਰ ਸਿੰਘ, ਕਾਂਸਟੇਬਲ ਦਵਿੰਦਰ ਕੁਮਾਰ, ਕਾਂਸਟੇਬਲ ਚਮਕੌਰ ਸਿੰਘ, ਕਾਂਸਟੇਬਲ ਹਰਪ੍ਰੀਤ ਸਿੰਘ, ਐਲ/ਕਾਂਸਟੇਬਲ ਨਿਸ਼ਾ, ਹਰੀਤੇਸ਼ ਉਪਲ , ਦਿਵਿਆਂਗ ਕ੍ਰਿਕਟ ਖਿਡਾਰੀ ਤੇਜਿੰਦਰ ਪਾਲ ਸਿੰਘ, ਦਿਵਿਆਂਗ ਜੁਡੋ ਖਿਡਾਰੀ ਮੋਹਿਤ ਸ਼ਾਮਲ ਹਨ।

ਇਸੇ ਤਰ੍ਹਾਂ ਡਾ. ਉਪਿੰਦਰ ਸਿੰਘ ਘਈ, ਐਸ.ਡੀ.ਓ. ਵਾਟਰ ਸਪਲਾਈ ਗਗਨਦੀਪ ਸਿੰਘ ਵਾਲੀਆ, ਐਸ.ਡੀ.ਓ. ਨੂਰਮਹਿਲ ਸਹਿਲ ਵੜੈਚ, ਸਹਾਇਕ ਡਾਇਰੈਕਟਰ ਪਸ਼ੂ ਪਾਲਣ ਅਨਿਲ ਕੁਮਾਰ, ਡਿਪਟੀ ਈ.ਐਸ.ਏ.ਅਰੁਣ ਮਹਾਜਨ, ਪ੍ਰੋਗਰਾਮ ਅਫ਼ਸਰ ਸਕੂਲ ਆਫ਼ ਐਮੀਨੈਂਸ ਸੁਖਵਿੰਦਰ ਕੁਮਾਰ, ਲੈਕਚਰਾਰ ਫਿਜੀਕਲ ਐਜੂਕੇਸ਼ਨ ਸੁਧੀਰ ਕੁਮਾਰ, ਕੰਪਿਊਟਰ ਫੈਕਲਟੀ ਅਮਨਦੀਪ ਸਿੰਘ, ਸੂਟਿੰਗ ਕੋਚ ਅਤੇ ਸਹਾਇਕ ਪ੍ਰੋਫੈਸਰ ਸੁਰੇਖਾ ਸ਼ਰਮਾ, ਪੀ.ਟੀ.ਆਈ. ਰਮਨ ਮਹਿਰਾ, ਈ.ਟੀ.ਟੀ. ਅਧਿਆਪਕ ਅੰਜੂ ਬਾਲਾ, ਈ.ਟੀ.ਟੀ. ਅਧਿਆਪਕ ਅਮਨਦੀਪ, ਲੇਖਕ ਤੇ ਹੈਰੀਟੇਜ਼ ਪ੍ਰਮੋਟਰ ਹਰਪ੍ਰੀਤ ਸੰਧੂ, ਸੁਪਰਡੈਂਟ ਗਗਨਦੀਪ ਮਟਰੇਜਾ, ਡੀ.ਸੀ.ਪੀ.ਓ. ਅਜੈ ਭਾਰਤੀ, ਲੈਕਚਰਾਰ ਕੰਚਨ, ਡਾ. ਰਾਮ ਮੂਰਤੀ, ਪ੍ਰਧਾਨ/ ਮੀਡੀਆ ਐਡਵਾਈਜ਼ਰ ਨਾਰੀ ਚੇਤਨਾ ਵੈਲਫੇਅਰ ਸੁਸਾਇਟੀ ਅਮਰਜੀਤ ਕੌਰ, ਸਮਾਜ ਸੇਵੀ ਤੇ ਸੀਨੀਅਰ ਪੱਤਰਕਾਰ ਕਮਲ ਕਿਸ਼ੋਰ, ਰਾਜ ਨਗਰ ਵੈਲਫੇਅਰ ਸੁਸਾਇਟੀ ਤੋਂ ਨਰਿੰਦਰ ਸਿੰਘ, ਨਵੀਂ ਉਡਾਣ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਰਮਨ ਗੁਪਤਾ, ਸਾਬਕਾ ਡਾਇਰੈਕਟਰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਅਮਨਦੀਪ ਮਿੱਟਾ, ਐਡਵੋਕੇਟ ਰਾਮ ਚੱਭਰ, ਸਕੱਤਰ ਐਨ.ਆਰ.ਆਈ. ਮਾਮਲੇ ਐਡਵੋਕੇਟ ਮਨੀਸ਼ ਮਹਾਜਨ, ਸਾਬਕਾ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਐਡਵੋਕੇਟ ਜਤਿੰਦਰ ਸ਼ਰਮਾ, ਕ੍ਰਾਂਤੀ ਜੈਨ, ਰਮਨਜੀਤ ਕੌਰ, ਗਗਨਦੀਪ ਸਿੰਘ, ਸਤੀਸ਼ ਕੁਮਾਰ ਸਰਬੱਤ ਦਾ ਭੱਲਾ, ਫਾਊਂਡਰ ਅਤੇ ਵਾਈਸ ਪ੍ਰੈਜੀਡੈਂਟ ਕਾਹਨਾ ਵੈਲਫੇਅਰ ਸੁਸਾਇਟੀ ਦੇ ਸ਼ਿਵ ਚੰਦਰ ਅਰੋੜਾ, ਪ੍ਰਧਾਨ ਦੁਆਬਾ ਵੈਲਫੇਅਰ ਸੁਸਾਇਟੀ ਮਲਜਿੰਦਰ ਸਿੰਘ, ਚੇਅਰਮੈਨ ਅੰਬੇਡਕਰ ਫੋਰਸ, ਚੇਅਰਮੈਨ ਸਿਟੀ ਵਾਲਮੀਕਿ ਸਭਾ ਅਤੇ ਚੇਅਰਮੈਨ ਸ਼੍ਰਿਸਟੀਕਰਤਾ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਰਾਜ ਕੁਮਾਰ (ਰਾਜੂ), ਜ਼ਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਸਭਾ ਜਲੰਧਰ ਅਤੇ ਪ੍ਰਧਾਨ ਡਾ.ਬੀ.ਆਰ.ਅੰਬੇਡਕਰ ਫੋਰਸ, ਪੰਜਾਬ ਬਲਵਿੰਦਰ ਸਿੰਘ (ਵਿੱਕੀ), ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ, ਪੰਜਾਬ ਜੱਸੀ ਤੱਲਹਣ, ਉੱਘੇ ਲੇਖਕ ਤੇ ਸਕੱਤਰ ਪੰਜਾਬ ਪ੍ਰੈਸ ਕਲੱਬ ਮੇਹਰ ਮਲਿਕ, ਪ੍ਰਧਾਨ ਗਿੱਲ ਵੈਲਫੇਅਰ ਚੈਰੀਟੇਬਲ ਸੁਸਾਇਟੀ ਰਜਿੰਦਰ ਕੌਰ ਮਾਨ, ਚੇਅਰਮੈਨ ਦਿਸ਼ਾਦੀਪ ਐਨ.ਜੀ.ਓ. ਜਸਵਿੰਦਰ ਸਿੰਘ ਨੂੰ ਵੀ ਪ੍ਰਸੰਸ਼ਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।


ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਐਕਸਾਈਜ਼ ਇੰਸਪੈਕਟਰ ਸਾਹਿਲ ਰੰਗਾ, ਨੰਬਰਦਾਰ ਤਹਿਸੀਲ ਨਕੋਦਰ ਰਛਪਾਲ ਸਿੰਘ, ਨੰਬਰਦਾਰ ਤਹਿਸੀਲ ਭੋਗਪੁਰ ਕੁਲਵੰਤ ਸਿੰਘ, ਸਾਬਕਾ ਪੰਚ ਅਤੇ ਸਰਪੰਚ ਵਡਾਲਾ ਪ੍ਰਿਥੀ ਪਾਲ, ਸੈਨੇਟਰੀ ਇੰਸਪੈਕਟਰ ਕੰਟੋਨਮੈਂਟ ਬੋਰਡ ਜਲੰਧਰ ਕੈਂਟ ਸੁਨੀਲ ਕੁਮਾਰ, ਇੰਚਾਰਜ ਰੈਫਰੀਜਰੇਸ਼ਨ ਅਮਰਦੀਪ ਸਿੰਘ, ਵਾਇਰਲੈਸ ਮੈਕੇਨਿਕ ਰਾਕੇਸ਼ ਕੁਮਾਰ, ਫਾਇਰਮੈਨ ਰਮਨਦੀਪ ਸਿੰਘ, ਫਾਇਰਮੈਨ ਅਭੀ ਗਿੱਲ, ਕਾਨੂੰਨਗੋ ਮਨਮੋਹਨ ਸਿੰਘ, ਪਟਵਾਰੀ ਗੌਰਵ ਹਾਂਡਾ, ਜੂਨੀਅਰ ਸਹਾਇਕ ਸਬ ਤਹਿਸੀਲ ਕਰਤਾਰਪੁਰ ਉਮੰਗ ਸ਼ਰਮਾ, ਜੂਨੀਅਰ ਸਹਾਇਕ ਨਵਪ੍ਰੀਤ ਸਿੰਘ, ਕਲਰਕ ਮੁਕੇਸ਼ ਕੁਮਾਰ, ਕਲਰਕ ਅਰੁਣ ਭਟੇਜਾ, ਕਲਰਕ ਹਰਪ੍ਰੀਤ ਸਿੰਘ, ਪ੍ਰੋਗਰਾਮਰ ਪ੍ਰੀਆ ਮੋਗਾ, ਸਟੈਨੋ ਪਵਨ ਕੁਮਾਰ, ਸੀ.ਐਲ.ਟੀ.ਸੀ. ਅਮਨ ਚੰਦ, ਕਲਰਕ ਅਰਵਿੰਦਰ ਕੁਮਾਰ, ਅਕਾਊਂਟੈਂਟ ਓ ਐਂਡ ਐਮ ਸੁਸਾਇਟੀ ਯਾਦਵਿੰਦਰ ਸਿੰਘ ਭੱਟੀ, ਬਲਵੀਰ ਕੁਮਾਰ, ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਦੇ ਵਿਦਿਆਰਥੀ ਅਰਸ਼ਦੀਪ ਸਿੰਘ, ਤਸਕੀਨ, ਗਣਿਤ ਅਧਿਆਪਕ ਵਿਕਰਮਜੀਤ ਨੂੰ ਵੀ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ।

Related Post

Leave a Reply

Your email address will not be published. Required fields are marked *