ਆਮ ਆਦਮੀ ਪਾਰਟੀ 11 ਵਾਰਡਾਂ ਚ ਝਾੜੂ ਦੇ ਨਿਸ਼ਾਨ ਤੇ ਭਾਜਪਾ 3 ਵਾਰਡਾਂ ‘ਚ ਪਾਰਟੀ ਨਿਸ਼ਾਨ ਤੇ ਚੋਣ ਲੜ ਰਹੀ ਹੈ
ਕਾਂਗਰਸ, ਸ਼ੑੋਮਣੀ ਅਕਾਲੀ ਦਲ, ਬਸਪਾ ਅਤੇ ਕਮਿਊਨਿਸਟ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ
ਬਿਲਗਾ, 14 ਦਸੰਬਰ 2024- ਨਗਰ ਪੰਚਾਇਤ ਬਿਲਗਾ ਕਮੇਟੀ ਦੀ ਚੋਣ ਨੂੰ ਲੈ ਕੇ 32 ਉਮੀਦਵਾਰ ਚੋਣ ਮੈਦਾਨ ਵਿੱਚ ਜਿਹਨਾਂ ਚੋਣ ਨਿਸ਼ਾਨ ਮਿਲੇ। ਅੱਜ 14 ਦਸੰਬਰ ਨਾਮਜ਼ਦਗੀਆਂ ਵਾਪਸ ਲੈਣ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲਣ ਦਾ ਦਿਨ ਸੀ। ਆਓ 13 ਵਾਰਡਾਂ ਵਿਚ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਦੇ ਨਾਂ ਇਸ ਤਰ੍ਹਾ ਹਨ। ਵਾਰਡ ਨੰਬਰ 1 ਤੋਂ ਬਲਵੀਰ ਕੌਰ ਆਮ ਆਦਮੀ ਪਾਰਟੀ, ਵਾਰਡ ਨੰਬਰ 2 ਤੋ ਗੁਰਨਾਮ ਸਿੰਘ ਜੱਖੂ ਆਮ ਆਦਮੀ ਪਾਰਟੀ, ਜਤਿੰਦਰ ਸਿੰਘ ਅਜਾਦ ਉਮੀਦਵਾਰ, ਦਵਿੰਦਰ ਸਿੰਘ ਬੀਜੇਪੀ, ਵਾਰਡ ਨੰਬਰ 3 ਤੋਂ ਸ਼ਵੇਤਾ ਰਾਣੀ ਆਮ ਆਦਮੀ ਪਾਰਟੀ, ਵਾਰਡ ਨੰਬਰ 4 ਤੋਂ ਲਖਵੀਰ ਸਿੰਘ ਅਜਾਦ ਉਮੀਦਵਾਰ, ਪਰਮਿੰਦਰ ਸੰਘੇੜਾ ਅਜਾਦ ਉਮੀਦਵਾਰ, ਵਾਰਡ ਨੰਬਰ 5 ਤੋਂ ਬਲਜੀਤ ਕੌਰ ਆਮ ਆਦਮੀ ਪਾਰਟੀ, ਕੁਲਵਿੰਦਰ ਕੌਰ ਅਜਾਦ ਉਮੀਦਵਾਰ, ਵਾਰਡ ਨੰਬਰ 6 ਤੋਂ ਦਲਵੀਰ ਸਿੰਘ ਅਜਾਦ ਉਮੀਦਵਾਰ, ਸੰਦੀਪ ਸਿੰਘ ਆਮ ਆਦਮੀ ਪਾਰਟੀ, ਪਰਮਜੀਤ ਬੀਜੇਪੀ, ਵਾਰਡ ਨੰਬਰ 7 ਤੋ ਕੁਲਵਿੰਦਰ ਕੌਰ ਅਜਾਦ ਉਮੀਦਵਾਰ, ਕਿਰਨ ਬਾਲਾ ਆਮ ਆਦਮੀ ਪਾਰਟੀ, ਰੀਟਾ ਰਾਣੀ ਅਜਾਦ ਉਮੀਦਵਾਰ, ਦੀਪਕਾ ਅਜਾਦ ਉਮੀਦਵਾਰ, ਅਨਿਲ ਬਾਲਾ ਅਜਾਦ ਉਮੀਦਵਾਰ, ਵਾਰਡ ਨੰਬਰ 8 ਤੋਂ ਕੁਲਜੀਤ ਸਿੰਘ ਅਜਾਦ ਉਮੀਦਵਾਰ, ਬਹਾਦਰ ਲਾਲ ਅਜਾਦ ਉਮੀਦਵਾਰ, ਨਰੇਸ਼ ਕੁਮਾਰ ਆਮ ਆਦਮੀ ਪਾਰਟੀ, ਹਰੀ ਓਮ ਅਜਾਦ ਉਮੀਦਵਾਰ, ਵਾਰਡ ਨੰਬਰ 9 ਤੋਂ ਪੂਜਾ ਆਮ ਆਦਮੀ ਪਾਰਟੀ, ਕੁਲਵਿੰਦਰ ਕੌਰ ਅਜਾਦ ਉਮੀਦਵਾਰ, ਵਾਰਡ ਨੰਬਰ 10 ਤੋਂ ਬਲਵੀਰ ਸਿੰਘ ਅਜਾਦ ਉਮੀਦਵਾਰ, ਸੰਜੀਵ ਕੁਮਾਰ ਅਜਾਦ ਉਮੀਦਵਾਰ, ਵਾਰਡ ਨੰਬਰ 11 ਤੋਂ ਨਰਿੰਦਰ ਕੌਰ ਆਮ ਆਦਮੀ ਪਾਰਟੀ, ਸਰਬਜੀਤ ਕੌਰ ਅਜਾਦ ਉਮੀਦਵਾਰ, ਵਾਰਡ ਨੰਬਰ 12 ਤੋਂ ਪਰਵਿੰਦਰ ਸਿੰਘ ਆਮ ਆਦਮੀ ਪਾਰਟੀ, ਬਲਰਾਜ ਮੋਹਣ ਅਜਾਦ ਉਮੀਦਵਾਰ, ਵਾਰਡ ਨੰਬਰ 13 ਤੋਂ ਸੁਰਿੰਦਰ ਪਾਲ ਅਜਾਦ ਉਮੀਦਵਾਰ, ਬਲਰਾਜ ਕੌਰ ਆਮ ਆਦਮੀ ਪਾਰਟੀ ਅਤੇ ਉਸ਼ਾ ਅਜਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। 21 ਦਸੰਬਰ ਨੂੰ ਇਹਨਾਂ ਉਮੀਦਵਾਰਾਂ ਉਹ ਕਿਹੜੇ 13 ਉਮੀਦਵਾਰ ਜਿੱਤਣਗੇ ਜਿਹਨਾਂ ਬਿਲਗਾ ਦੇ ਵੋਟਰ ਮਤਦਾਨ ਕਰਨਗੇ ਇਹ ਚੋਣ ਨਤੀਜੇ ਦੱਸਣਗੇ।