ਭਾਈ ਬਲਵੰਤ ਸਿੰਘ ਰਾਜੋਆਣਾ ਜਿਹਨਾਂ ਨੂੰ ਹਾਈਕੋਰਟ ਵੱਲੋ ਅੱਜ 3 ਘੰਟੇ ਲਈ ਮਿਲੀ ਪੈਰੋਲ ਤਹਿਤ ਰਾਜੋਆਣਾ ਜੇਲ੍ਹ ਤੋਂ ਪਿੰਡ ਰਾਜੋਆਣਾ ਵਿਖੇ ਪੁੱਜੇ।
ਜਿਕਰਯੋਗ ਹੈ ਕਿ ਅੱਜ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਏ ਹਨ। ਰਾਜੋਆਣਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 11ਤੋਂ 2 ਵਜੇ ਤੱਕ ਪੈਰੋਲ ਦਿੱਤੀ ਹੈ।
