ਅੱਜ ਦੀ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਯੂਨਿਟ ਦੇ ਪ੍ਰਧਾਨ ਨਾਲ ਸੰਬੰਧਿਤ ਹੈ ਕਿ ਮਾਨ ਨੇ ਪਾਰਟੀ ਦੀ ਪ੍ਰਧਾਨਗੀ ਛੱਡਣਾ ਚਾਹੁੰਦੇ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਦਾ ਸੰਕੇਤ ਉਹਨਾਂ ਨੇ ਅੱਜ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਦਾ ਪ੍ਰਧਾਨ ਹੋਰ ਕਿਸੇ ਨੂੰ ਬਣਾ ਦਿੱਤਾ ਜਾਵੇ। ਮੈਂ ਚਾਹੁੰਦਾ ਹਾਂ ਕਿ ਜਿੰਮੇਵਾਰੀਆਂ ਵੰਡੀਆਂ ਜਾਣ । ਭਗਵੰਤ ਮਾਨ ਨੇ ਖੁਦ ਇਹ ਪ੍ਰਗਟਾਵਾ ਕੀਤਾ, ਸੰਕੇਤ ਦਿੱਤਾ ਕਿ ਪੰਜਾਬ ਦਾ ਪ੍ਰਧਾਨ ਛੇਤੀ ਕੋਈ ਹੋਰ ਬਣਾਇਆ ਜਾ ਰਿਹਾ ਹੈ ਤੇ ਉਹ ਪੰਜਾਬ “ਆਪ” ਦੀ ਪ੍ਰਧਾਨਗੀ ਛੱਡ ਰਹੇ ਨੇ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਚ ਉਹਨਾਂ ਨੇ ਜਿਹੜੀ ਕਿ ਇਹ ਗੱਲ ਕਹੀ ਹੈ ਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਆਪ ਪਾਰਟੀ ਦੀ ਪ੍ਰਧਾਨਗੀ ਛੱਡ ਦਿਆ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜਿੰਮੇਵਾਰੀਆਂ ਵੰਡੀਆਂ ਜਾਣ ਤੇ ਮੇਰੇ ਕੋਲੇ ਜਿਹੜੀ ਸੀ ਐਮ ਦੀ ਜਿੰਮੇਵਾਰੀ ਆ ਉਹ ਵੀ ਮਹਿਕਮੇ ਕਾਫੀ ਹਨ। ਇਸ ਸਮੇਂ ਭਗਵੰਤ ਮਾਨ ਪਾਰਟੀ ਪ੍ਰਧਾਨ ਨੇ ਜਦੋਕਿ ਪ੍ਰਿੰਸੀਪਲ ਬੁਧਰਾਮ ਜਿਹੜੇ ਕਿ ਬੁਡਲਾਡੇ ਤੋਂ ਐਮਐਲਏ ਨੇ ਉਹ ਕਾਰਜਕਾਰੀ ਪ੍ਰਧਾਨ ਨੇ, ਵਰਕਿੰਗ ਪ੍ਰਧਾਨ ਦੀ ਕੋਈ ਬਹੁਤ ਜਿਆਦਾ ਸਰਗਰਮੀ ਉਸ ਤਰ੍ਹਾਂ ਨਹੀਂ ਦਿਖਾਈ ਦਿਤੀ। ਸੋ ਇਹ ਬਹੁਤ ਵੱਡਾ ਇਸ਼ਾਰਾ ਉਹਨਾਂ ਨੇ ਕੀਤਾ ਕਿ ਇਸ ਦਾ ਮਤਲਬ ਇਹ ਹੈ ਕਿ ਛੇਤੀ ਹੀ ਆਮ ਆਦਮੀ ਪਾਰਟੀ ਪੰਜਾਬ ਦਾ ਕੋਈ ਨਵਾਂ ਪ੍ਰਧਾਨ ਲੱਗ ਸਕਦਾ । ਕਿਉਂਕਿ ਭਗਵੰਤ ਮਾਨ ਨੇ ਆਪ ਵੀ ਅਨਾਉਂਸ ਕੀਤਾ ਕਿ ਮੈਂ ਨਹੀਂ ਰਹਿਣਾ ਚਾਹੁੰਦਾ ਮੈਂ ਚਾਹੁੰਦਾ ਜਿੰਮੇਵਾਰੀਆਂ ਮੰਡੀਆਂ ਜਾਣ ਸੋ ਉਮੀਦ ਹੈ ਕਿ ਛੇਤੀ ਅਗਲੇ ਦਿਨਾਂ ਚ ਕੋਈ ਨਵਾਂ ਆਪ ਦਾ ਪ੍ਰਧਾਨ ਲਗਾਇਆ ਜਾ ਸਕਦਾ ਹੈ।ਦੋ ਗੱਲਾਂ ਉਹਨਾਂ ਨੇ ਕਹੀਆਂ ਇੱਕ ਤਾਂ ਇਹ ਕਿ ਪ੍ਰਧਾਨ ਮੈਂ ਪ੍ਰਧਾਨਗੀ ਛੱਡਣੀ ਚਾਹੁੰਦਾ ਪ੍ਰਧਾਨ ਨਵਾਂ ਹੋਵੇ ਕੋਈ ਇਹ ਮੇਰੀ ਇੱਛਾ ਤੇ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਕਿ ਪਾਰਟੀ ਦਾ ਜਿਹੜਾ ਢਾਂਚਾ ਉਹਦੇ ਵਿੱਚ ਜਿਹੜੇ ਪੰਜਾਬ ਦੇ ਤਿੰਨ ਖਿੱਤੇ ਮਾਲਵਾ, ਮਾਝਾ ਤੇ ਦੁਆਬਾ ਉਹਦੇ ਵੀ ਵੱਖਰੇ ਵੱਖਰੇ ਪ੍ਰਧਾਨ ਲਾਏ ਜਾਣ ਇਹ ਵੀ ਤਸਵੀਰ ਉਹਨਾਂ ਦੀ ਗੱਲਬਾਤ ਤੋਂ ਜ਼ਾਹਰ ਹੋਈ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਸਰਕਾਰ ਦਾ ਵੀ ਚਿਹਰਾ ਮੋਹਰਾ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਪਾਰਟੀ ਅੰਦਰ ਵੀ ਰੱਦੋ ਬਦਲ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾ ਸਰਕਾਰ ਵਿੱਚ ਵੀ ਕੁਝ ਮੰਤਰੀ ਬਦਲੇ ਗਏ ਸਨ।