11 ਬਲਾਕਾਂ ਵਿੱਚ ਕੁੱਲ 12888 ਉਮੀਦਵਾਰ 68 ਉਮੀਦਵਾਰਾਂ ਦੇ ਕਾਗਜ਼ ਰੱਦ
ਜਲੰਧਰ 7 ਅਕਤੂਬਰ 2024-ਜਲੰਧਰ ਜਿਲੇ ਦੇ 11 ਬਲਾਕਾਂ ਦੀਆਂ 890 ਪੰਚਾਇਤਾਂ ਲਈ 2974 ਉਮੀਦਵਾਰ ਸਰਪੰਚ ਬਣਨ ਲਈ ਚੋਣ ਮੈਦਾਨ ਵਿੱਚ ਹਨ ਜਦੋਕਿ 9914 ਉਮੀਦਵਾਰ ਪੰਚ ਬਣਨ ਲਈ ਚੋਣ ਮੈਦਾਨ ਵਿਚ ਡਟ ਗਏ ਹਨ। ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲ ਗਏ ਹਨ। ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਕੁਝ ਥਾਵਾਂ ਤੇ ਸਰਬਸੰਮਤੀ ਨਾਲ ਵੀ ਪੰਚਾਇਤਾਂ ਚੁਣੀਆਂ ਗਈਆਂ ਹਨ। 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤਾਂ ਚੁਣਨ ਲਈ ਵੋਟਾਂ ਪੈ ਗਈਆਂ।