ਬਿਲਗਾ ‘ਚ ਬਿਜਲੀ ਟਰਾਂਸਫਾਰਮਰ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਕਿਸਾਨ ਇਕੱਲੇ ਇਕੱਲੇ ਦੁੱਖ ਜਾਹਰ ਕਰ ਰਹੇ ਹਨ। ਇਹਨਾਂ ਦੀ ਕੋਈ ਸੁਨਣ ਵਾਲਾ ਨਹੀ ਕਿਉਕਿ ਜਿਹਨਾਂ ਨੂੰ ਇਹਨਾਂ ਨੇ ਲੀਡਰ ਬਣਾਇਆ ਉਹ ਇਹਨਾਂ ਦੀ ਪੈਰਵਾਈ ਨਹੀ ਕਰਦੇ ਨਜ਼ਰ ਆ ਰਹੇ। ਬਿਲਗਾ ਦੇ ਪਹਿਲਾ ਪੱਤੀ ਭਲਾਈ ਮੁਹੱਲੇ ਹੁਣ ਪੱਤੀ ਮਹਿਣਾ ਅਤੇ ਪੱਤੀ ਬੱਗਾ ਵਿੱਚ ਲਗਾਤਾਰ ਟਰਾਂਸਫਾਰਮਰ ਚੋਰੀ ਹੋ ਰਹੇ ਹਨ।