Breaking
Fri. Mar 28th, 2025

ਸਾਬਕਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਹਰਪ੍ਰੀਤ ਸਿੰਘ ਹੈਪੀ ਨੇ ਕੀਤੀ ਘਰ ਵਾਪਸੀ

ਨਕੋਦਰ, 8 ਸਤੰਬਰ 2024- ਅੱਜ ਹਲਕਾ ਨਕੋਦਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਅਤੇ ਆਲੋਵਾਲ ਦੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੇ ਆਪਣੇ ਸਾਥੀਆਂ ਸਮੇਤ ਜਿਹਨਾ ਵਿੱਚ ਕੁਝ ਮੈਂਬਰ ਪੰਚਾਇਤ ਮੁੜ ਆਮ ਆਦਮੀ ਪਾਰਟੀ ਵਿੱਚ ਵਾਪਸੀ ਕੀਤੀ ਇਹ ਸਭ ਆਲੋਵਾਲ ਤੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਤਰਲੋਚਨ ਸਿੰਘ ਦੀ ਕੀਤੀ ਹੋਈ ਮਿਹਨਤ ਸਦਕਾ ਹੋ ਸਕਿਆ ਇਸ ਮੀਟਿੰਗ ਦੀ ਅਗਵਾਈ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੀਤੀ ਕਿਉਂਕਿ ਨਕੋਦਰ ਦੇ ਐਮਐਲਏ ਇੰਦਰਜੀਤ ਕੌਰ ਮਾਨ ਦਿਨ ਰਾਤ ਇੱਕ ਆਪਣੇ ਹਲਕੇ ਦੇ ਨਿਵਾਸੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਹਰ ਪਿੰਡ ਅਤੇ ਸ਼ਹਿਰ ਦੇ ਵਾਰਡ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਮੌਕੇ ਤੇ ਹਲਕਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਇੱਕੋ ਇੱਕ ਆਮ ਆਦਮੀ ਪਾਰਟੀ ਪੰਜਾਬ ਦਾ ਸਰਵ ਪੱਖੀ ਵਿਕਾਸ ਕਰ ਸਕਦੀ ਹੈ।ਇਸ ਮੀਟਿੰਗ ‘ਚ ਪਿੰਡ ਵਾਸੀ ਜਿਸ ਵਿੱਚ ਅਵਤਾਰ ਰਾਮ ਮੈਂਬਰ ਪੰਚਾਇਤ ਚੌਧਰੀ ਜਸਵੀਰ ਸਿੰਘ ਨੰਬਰਦਾਰ ਚੌਧਰੀ ਪਰਮਜੀਤ ਸਿੰਘ ਹਰਮੀਸ਼ ਲਾਲ ਗਾਭਾ ਗੁਰਮੇਲ ਸਿੰਘ ਤੱਖਰ ਸੰਤੋਖ ਰਾਮ ਸਰਬਜੀਤ ਸਿੰਘ ਟੱਕਰ ਸੋਮਪਾਲ ਕੁਲਵੰਤ ਸਿੰਘ ਸਲੱਖਣ ਸਿੰਘ ਤੱਖਰ ਕਮਲੇਸ਼ਵਰ ਸਿੰਘ ਕਮਲਜੀਤ ਸਿੰਘ ਅਜਮੇਰ ਸਿੰਘ ਮਿਸਤਰੀ ਗਿਆਨ ਚੰਦ ਜਸਪਾਲ ਗਾਬਾ ਦਰਸ਼ਨ ਸਿੰਘ ਸੱਗੂ ਬਲਰਾਜ ਸਿੰਘ ਤੱਖਰ ਤਰਸੇਮ ਲਾਲ ਅਤੇ ਹੋਰ ਆਪਣੇ ਸਾਥੀਆਂ ਸਮੇਤ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨਕੋਦਰ ਦੀ ਸਾਰੀ ਟੀਮ ਜਿਸ ਵਿੱਚ ਜਸਵੀਰ ਸਿੰਘ ਧੰਜਲ ਬਲਾਕ ਪ੍ਧਾਨ , ਅਮਿਤ ਅਹੂਜਾ ਸੀਨੀਅਰ ਆਗੂ ਨਕੋਦਰ, ਨਰੇਸ਼ ਕੁਮਾਰ ਜਿਲਾ ਪ੍ਧਾਨ ਟਰਾਂਸਪੋਰਟ ਵਿੰਗ, ਬੋਬੀ ਸ਼ਰਮਾ ਪ੍ਰਧਾਨ ਟਰਾਂਸਪੋਰਟ ਵਿੰਗ ਸਤਨਾਮ ਸਿੰਘ ਢੇਰੀਆਂ, ਕੁਲਦੀਪ ਸਿੰਘ ਕਾਂਗਣਾ, ਬਲਾਕ ਪ੍ਰਧਾਨ ਸ਼ਾਂਤੀ ਸਰੂਪ, ਸਟੇਟ ਸੈਕਟਰੀ ਐਸ. ਸੀ ਐਸ ਟੀ ਵਿੰਗ ਤਰਲੋਚਨ ਸਿੰਘ ਅਤੇ ਸੁਖਦੇਵ ਕਾਲੂ ਹਰਵਿੰਦਰ ਸਿੰਘ ਪਰਮਿੰਦਰ ਸਿੰਘ ਹਰਦੀਪ ਸਿੰਘ ਵਿਜੇ ਕੁਮਾਰ ਪੇਂਟਰ ਆਦਿ ਵੀ ਹਾਜ਼ਰ ਸਨ।

Related Post

Leave a Reply

Your email address will not be published. Required fields are marked *