ਟਵੀਟ ਕਰ ਕੇ ਕਿਹਾ, ਮੈਂ ਹਾਰ ਗਈ
ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ ਇਹ ਖ਼ਬਰ ਯਕ ਦਮ ਫੈਲ ਜਾਣ ਕਾਰਨ ਉਸ ਦੇ ਪ੍ਰਸੰਸਕਾਂ ਨੂੰ ਗਹਿਰੀ ਸੱਟ ਵੱਜੀ ਹੈ। ਫੋਗਾਟ ਨੇ ਟਵੀਟ ਕਰਕੇ ਲਿਖਿਆ
ਮਾਂ ਕੁਸ਼ਤੀ ਜਿੱਤ ਗਈ ਮੈਂ ਹਾਰ ਗਈ
ਮਾਫ਼ ਕਰਨਾ, ਤੁਹਾਡਾ ਸੁਪਨਾ ਪੂਰਾ ਨਹੀ ਕਰ ਸਕੀ ਮੈਂ ਹਾਰ ਗਈ, ਮੇਰੀ ਹਿੰਮਤ ਸਭ ਟੁੱਟ ਚੁੱਕੇ।
ਇਸ ਤੋਂ ਜਿਆਦਾ ਤਾਕਤ ਨਹੀ ਰਹੀ ਹੁਣ।
ਅਲਵਦਾ ਕੁਸ਼ਤੀ 2001-2024
ਮੈਂ ਆਪ ਸਭ ਦੀ ਧੰਨਵਾਦੀ ਰਹਾਂਗੀ।
