ਭਾਰਤੀ ਟੀਮ ਨੂੰ ਇਕ ਹੋਰ ਝੱਟਕਾ ਲੱਗਾ ਜਦੋਂ ਪਹਿਲਵਾਨ ਅੰਤਿਮ ਪੰਘਾਲ ਨੂੰ ਭਾਰਤ ਕੀਤਾ ਜਾ ਰਿਹਾ ਡਿਪੋਰਟ! ਜਾਣਕਾਰੀ ਮਿਲੀ ਹੈ ਕਿ ਪਹਿਲਵਾਨ ਅੰਤਿਮ ਪੰਘਾਲ ਨੇ ਭੈਣ ਨੂੰ ਆਪਣਾ ਆਈ ਡੀ ਕਾਰਡ ਦੇਣ ਦੇ ਲੱਗੇ ਆਰੋਪ!
ਵਰਨਣਯੋਗ ਹੈ ਕਿ ਭਾਰਤ ਨੂੰ ਇਹ ਦੂਸਰਾ ਝੱਟਕਾ ਲਗਿਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਨੂੰ ਓਵਰ ਵੇਟ ਹੋ ਜਾਣ ਕਾਰਨ ਬੜਾ ਵੱਡਾ ਝੱਟਕਾ ਲੱਗ ਚੁੱਕਿਆ ਹੈ।