ਅੱਜ ਲੋਕ ਸਭਾ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦਾ ਬਜਟ ਜਿਸ ਨੂੰ 20 ਅਫਸਰਾਂ ਨੇ ਮਿਲ ਕੇ ਤਿਆਰ ਕੀਤਾ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਘੱਟ ਗਿਣਤੀ ਦੇ ਇਕ ਅਤੇ ਓ ਬੀ ਸੀ ਦੇ ਇਕ ਇਕ ਅਫਸਰ ਸ਼ਾਮਲ ਸਨ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਬਜਟ ਦਾ ਹਲਵਾ ਵੰਡਿਆ ਜਾ ਰਿਹਾ ਪਰ ਦੇਸ਼ ਦੇ 73% ਲੋਕ ਇਸ ਵਿੱਚ ਸ਼ਾਮਿਲ ਨਹੀਂ ਹਨ।
ਰਾਹੁਲ ਗਾਂਧੀ ਨੇ ਬੜਾ ਵੱਡਾ ਮੁੱਦਾ ਵੱਡਾ ਅੱਜ ਸੈਸ਼ਨ ਦੌਰਾਨ ਚੁੱਕਿਆ ਰਾਹੁਲ ਗਾਂਧੀ ਨੇ ਕਿ ਦੇਸ਼ ਦੇ 73% ਲੋਕ ਇਸ ਬਜਟ ਵਿੱਚ ਸ਼ਾਮਿਲ ਨਹੀਂ ਹਨ। ਰਾਹੁਲ ਗਾਂਧੀ ਬਾਰ ਬਾਰ ਵੱਡੇ ਅਮੀਰ ਘਰਾਣਿਆਂ ਦਾ ਨਾਂ ਲੈਂਦੇ ਰਹੇ ਉਹਨਾਂ ਦੀ ਫੋਟੋ ਦਿਖਾਉਦੇ ਰਹੇ ਜਦੋਂ ਕਿ ਸਪੀਕਰ ਉਹਨਾਂ ਨੂੰ ਰੋਕਦੇ ਰਹੇ।
