ਜੁਲਾਈ ਤੋਂ ਮਹਿੰਗੇ ਹੋ ਜਾਣਗੇ Jio ਦੇ ਪਲਾਨ, 47 ਕਰੋੜ ਗਾਹਕਾਂ ਨੂੰ ਲੱਗੇਗਾ ਵੱਡਾ ਝਟਕਾ, ਇੰਨੇ ਵਧਣਗੇ ਰੇਟ
[06-28, 8:46 p.m.] Rajinder Bilga: ਟੈਲੀਕਾਮ ਕੰਪਨੀ ਰਿਲਾਇੰਸ ਜਿਓ ਗਾਹਕਾਂ ਨੂੰ ਵੱਡਾ ਝਟਕਾ ਦੇਣ ਵਾਲੀ ਹੈ। ਕੰਪਨੀ 3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 12 ਤੋਂ 27 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ। ਜਿਓ ਦੇ ਇਸ ਫੈਸਲੇ ਨਾਲ 47 ਕਰੋੜ ਤੋਂ ਵੱਧ ਖਪਤਕਾਰਾਂ ਦੀਆਂ ਜੇਬਾਂ ‘ਤੇ ਅਸਰ ਪਵੇਗਾ। ਇੰਨਾ ਹੀ ਨਹੀਂ, ਜੀਓ 5ਜੀ ਸੇਵਾਵਾਂ ਦੀ ਪਹੁੰਚ ਨੂੰ ਵੀ ਸੀਮਤ ਕਰਨ ਵਾਲੀ ਹੈ।
