ਜਲੰਧਰ, 1 ਜੂਨ 2024- ਜਲੰਧਰ ਵਿਖੇ ਲੱਧੇਵਾਲੀ ਸਰਕਾਰੀ ਸਕੂਲ ਦੇ ਬੂਥ ਤੇ ਕਰੋਲ ਬਾਗ ਡਿਪਸ ਸਕੂਲ ਦੇ ਬੂਥ ਵਿਖੇ ਲੋਕ ਸਭਾ ਚੋਣ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਤੇ ਫ਼ਿਲਮ ਦੀ ਟਿਕਟ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ।


ਉਨਾਂ ਵੋਟਰਾਂ ਨਾਲ ਵੀ ਗੱਲਬਾਤ ਕੀਤੀ । ਲੋਕਾਂ ਤੇ ਖਾਸ ਕਰਕੇ ਔਰਤ ਵੋਟਰਾਂ ਵਿੱਚ ਵੱਡਾ ਉਤਸ਼ਾਹ ।


