ਬਿਲਗਾ, 15 ਮਈ 2024- ਜਲੰਧਰ ਤੋਂ ਆਪ ਦਾ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਚੋਣ ਕੰਪੇਨ ਹਲਕਾ ਨਕੋਦਰ ਵਿੱਚ ਵਿਧਾਇਕਾ ਇੰਦਰਜੀਤ ਕੌਰ ਮਾਨ ਵੱਲੋ ਭਖਾਈ ਹੋਈ ਹੈ। ਉਹਨਾਂ ਵੱਲੋ ਲਗਾਤਾਰ ਪਿੰਡਾਂ ਵਿੱਚ ਪਾਰਟੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਪਿੰਡ ਉੱਪਲ ਭੂਪਾ ਕਿਸੇ ਸਮੇਂ ਕਾਮਰੇਡਾ ਦਾ ਇਹ ਪਿੰਡ ਜਿੱਥੇ ਦੂਸਰੀ ਵਾਰ ਸ਼ਾਮੂਲੀਆਤ ਕਰਵਾਈ ਗਈ ਹੈ। ਪਾਰਟੀ ਵਿੱਚ ਸ਼ਾਮਿਲ ਕਰਦਿਆਂ ਬੀਬੀ ਮਾਨ ਨੇ ਸਵਾਗਤ ਕੀਤਾ ਇਹਨਾਂ ਸਾਰਿਆਂ ਦਾ ਜਿਹਨਾਂ ਵਿੱਚ ਮਹਿਲਾਵਾਂ ਵੀ ਹਨ।

ਜਿਹਨਾਂ ਵਿੱਚ ਕੁਲਦੀਪ ਰਾਮ ਚੁੰਬਰ, ਗੁਰਮੁਖ ਰਾਮ, ਕੁਲਦੀਪ ਕੀਪਾ, ਡਾਕਟਰ ਨਿੱਕਾ, ਰਤਨਾ, ਨਛੱਤਰਪਾਲ, ਚਮਨ ਲਾਲ, ਪ੍ਰਸ਼ੋਤਮ ਲਾਲ, ਪਾਲਾ, ਕਸ਼ਮੀਰੀ ਲਾਲ, ਅਨਵਰ ਹੁਸੈਨ, ਅਨਵਰ ਹੁਸੈਨ, ਬਲਿਹਾਰ ਸਿੰਘ, ਮਨਜਿੰਦਰ ਸਿੰਘ, ਚਰਨਜੀਤ, ਜੋਗਾ, ਮੰਗੂ, ਰਵੀ, ਕਮਲ, ਹੈਰੀ, ਮਨੀਸ਼, ਮਹਿਲਾਵਾਂ ‘ਚ ਜੀਵਨਾ, ਮਮਤਾ, ਰੇਸ਼ਮੋ, ਪਰਗਾਸੋ, ਰਾਣੋ, ਸ਼ਿੰਦੋ, ਪੰਮੀ, ਪਾਲੋ, ਗੇਜੋ, ਨੀਲਮ, ਸਰਬਜੀਤ ਕੌਰ ਮਨਜੀਤ, ਦੇਬੋ, ਕ੍ਰਿਸ਼ਨਾ, ਵਿਦਿਆ ਨੂੰ ਪੂਰੇ ਮਾਣ ਸਨਮਾਨ ਨਾਲ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।