ਸ਼੍ਰੀ ਗੁਰੂ ਰਵਿਦਾਸ ਜੀ ਸਪੋਰਟਸ ਕਲੱਬ ਪਿੰਡ ਨਾਹਲ (ਨੂਰਮਹਿਲ) ਵੱਲੋਂ ਅੱਠਵਾਂ ਕ੍ਰਿਕਟ ਟੂਰਨਾਮੈਂਟ ਸ਼ੁਰੂ।ਇਸ ਟੂਰਨਾਮੈਂਟ ਦਾ ਉਦਘਾਟਨ ਬਲਵੰਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਕੋਟ ਬਾਦਲ ਖਾਂ ਨੇ ਕੀਤਾ। ਇਸ ਮੌਕੇ ਤੇ ਉਹਨਾਂ ਨਾਲ ਤਜਿੰਦਰ ਸਿੰਘ ਯੂਕੇ, ਡਾਕਟਰ ਹੰਸਰਾਜ, ਪਰਮਜੀਤ, ਰਾਮ, ਪ੍ਰਭਜੋਤ ਜੋਤੀ, ਸੀਤਲ ਪੰਚ, ਪਵਨ ਕੁਮਾਰ ਰਾਏ, ਸਰਪੰਚ ਬਲਦੇਵ ਪੱਪਾ ਫਤਿਹਪੁਰ, ਰਾਮ ਲਭਾਇਆ, ਸਾਬੀ ਆਦਿ ਇਸ ਮੌਕੇ ਤੇ ਹਾਜ਼ਰ ਸਨ।
