ਬਿਲਗਾ, 6 ਮਈ 2024-ਆਮ ਆਦਮੀ ਪਾਰਟੀ ਦੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਪਿੰਡ ਮੁਆਈ ਵਿੱਚ ਵਰਕਰ ਮੀਟਿੰਗ ਦੌਰਾਨ ਭਗਵੰਤ ਮਾਨ ਵੱਲੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਕਾਰ ਕਰਨ ਲਈ ਪੰਜਾਬ ਦੇ 13 ਦੇ 13 ਉਮੀਦਵਾਰ ਜਿਤਾਉਣ ਦੀ ਅਪੀਲ ਨੂੰ ਲੈ ਕੇ ਵੱਡੀ ਲੀਡ ਨਾਲ ਪਵਨ ਕੁਮਾਰ ਟੀਨੂੰ ਨੂੰ ਚੋਣ ਜਿਤਾਉਣ ਲਈ ਇੰਦਰਜੀਤ ਕੌਰ ਮਾਨ ਨੇ ਕਿਹਾ। ਇਸ ਮੌਕੇ ਤੇ ਆਮ ਪਾਰਟੀ ਵਿੱਚ ਪਿੰਡ ਮੁਆਈ ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਸਾਬਕਾ ਸਰਪੰਚ ਜਿਲਾ ਜਨਰਲ ਸੈਕਟਰੀ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ ਫੌਜੀ, ਮਹਿੰਦਰਾ ਮਾਸਟਰ, ਪਵਿੱਤਰ ਸਿੰਘ, ਬੀਟਾ, ਕੁਲਦੀਪ ਸਿੰਘ ਟਰੱਕ ਵਾਲੇ, ਤਰਸੇਮ ਸਿੰਘ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਕਮਲਜੀਤ ਸਿੰਘ, ਲਾਲਪ੍ਰੀਤ ਸਿੰਘ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਬਿੱਲੂ ਮਿਸਤਰੀ, ਸੁਨੀਲ ਦੱਤ, ਸੁੱਚਾ, ਸੁਮਨ ਦੱਤ, ਚੂੜ ਰਾਮ, ਲੱਭਾ ਮੁਆਈ, ਬੂਟਾ ਰਾਮ, ਜੋਗਾ ਮਿਸਤਰੀ, ਪਰਦੀਪ ਸਿੰਘ, ਜਸਵੀਰ ਸਿੰਘ, ਜੀਤਾ, ਹੇਮਰਾਜ ,ਵੀਟਾ ਬਿਜਲੀ ਵਾਲਾ, ਕਾਲਾ ਬਿਜਲੀ ਵਾਲਾ, ਬਲਜੀਤ ਕੌਰ, ਸੰਦੀਪ ਕੌਰ ਪੰਚ, ਨਛੱਤਰ ਕੌਰ ਸਾਬਕਾ ਪੰਚ, ਨਰਿੰਦਰ ਕੌਰ, ਸੁਖਜਿੰਦਰ ਕੌਰ, ਕਮਲ ਕੁਮਾਰੀ, ਰਾਜ ਰਾਣੀ ਕਮਲਜੀਤ ਕੌਰ,ਪਿੰਡ ਔਜਲਾ ਤੋਂ ਜਸਵੰਤ ਸਿੰਘ ਰਾਜੀ ਸਾਬਕਾ ਸਰਪੰਚ, ਮੱਖਣ ਸਿੰਘ, ਜਸਵਿੰਦਰ ਸਿੰਘ ਸੋਢੀ, ਮਨੀਲਾ ਬਲਹਾਰ ਸਿੰਘ, ਬੱਬੂ ਔਜਲਾ, ਬੀਤਾ, ਪੰਮਾ ਔਜਲਾ, ਮੰਗੀ ਔਜਲਾ, ਗਗਨਪ੍ਰੀਤ ਔਜਲਾ, ਸੰਤੋਖ ਸਿੰਘ, ਮੰਗਤ ਰਾਮ ਔਜਲਾ, ਬੂਟਾ ਔਜਲਾ, ਲੱਡੂ ਔਜਲਾ, ਗੋਗਾ ਔਜਲਾ, ਪਿੰਕੀ ਔਜਲਾ, ਕਾਲੂ ਔਜਲਾ, ਬਿੱਟੂ ਔਜਲਾ ਆਦਿ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ।