ਜਰੂਰੀ ਮੁਰੰਮਤ ਵਾਸਤੇ ਫੀਡਰ ਬੰਦ ਰਹਿਣਗੇ
ਬਿਲਗਾ, 15, ਅਪ੍ਰੈਲ 2024-ਬਿਲਗਾ ਬਿਜਲੀ ਘਰ ਤੋਂ ਚਲਦੇ ਫੀਡਰ ਬਿਲਗਾ ਸ਼ਹਿਰ, ਮੁਆਈ, ਨਾਗਰਾ, ਕੰਦੋਲਾ, ਫਰਵਾਲਾ, ਸ਼ਾਮਪੁਰ, ਔਜਲਾ, ਬੇਗਮਪੁਰ, ਸ਼ੇਖੂਪੁਰ, ਪ੍ਰਤਾਬਪੁਰਾ, ਹਰੀਪੁਰ, ਭੈਣੀ, ਮੌ ਸਾਹਿਬ, ਮੀਓਵਾਲ, ਸੰਗਤਪੁਰ, ਕਲਿਆਣਪੁਰ, ਖੋਖੇਵਾਲ, ਥੰਮਣਵਾਲ, ਲੱਧੜ, ਕਾਦੀਆ, ਬੁਰਜ ਕੇਲਾ, ਸੰਗੋਵਾਲ ਦੀ ਬਿਜਲੀ ਸਪਲਾਈ ਬੰਦ ਰਹੇਗੀ। ਐਸ ਡੀ ਓ ਬਿਲਗਾ ਤਰਸੇਮ ਲਾਲ ਸੁਮਨ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਜਰੂਰੀ ਮੁਰੰਮਤ ਲਈ ਸਪਲਾਈ ਬੰਦ ਰਹੇਗੀ।