ਚੰਡੀਗੜ੍ਹ, 27 ਮਾਰਚ 2024-ਪੰਜਾਬ ਦੇ ਇਕ ਵੱਡੇ ਆਈ ਏ ਐਸ ਅਧਿਕਾਰੀ ਦੇ ਘਰ ਅੱਜ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਮੋਹਾਲੀ ਵਿੱਚ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਈ ਡੀ ਦੀਆਂ ਟੀਮਾਂ ਨੇ ਦਰਜਨ ਦੇ ਕਰੀਬ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।
ਪੰਜਾਬ ਵਿੱਚ ਲਾਗੂ ਸ਼ਰਾਬ ਦੀ ਨੀਤੀ ਨਾਲ ਸਬੰਧਿਤ ਅਫ਼ਸਰ ਦੱਸਿਆ ਜਾ ਰਿਹਾ ਹੈ।