ਵਿਧਾਨ ਸਭਾ ਸ਼ੈਸ਼ਨ ਦੌਰਾਨ ਬਜਟ ਪੇਸ਼ ਕਰਨ ਤੋਂ ਪਹਿਲਾ ਮੁੱਦਾ ਉਠਿਆ ਜਾਅਲੀ ਸਰਟੀਫਿਕੇਟਾਂ ਤੇ ਨੌਕਰੀਆਂ ਕਰ ਰਹੇ ਪਹਿਲੀਆਂ ਸਰਕਾਰਾਂ ਦੇ ਵਫਾਦਾਰਾਂ ਦੀ ਹੁਣ ਖੈਰ ਨਹੀ ਇਹ ਵਿਚਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ੈਸ਼ਨ ਦੌਰਾਨ ਕਹੇ। ਉਹਨਾਂ ਕਿਹਾ ਕਿ SC, OBC ਜਾਂ BA, MA ਦਾ ਜਾਅਲੀ ਪ੍ਰਮਾਣ ਪੱਤਰ ਵਰਤ ਕੇ ਨੌਕਰੀਆਂ ਕਰ ਰਹੇ ਹਨ ਨੂੰ ਫੜ ਕੇ ਉਹਨਾਂ ਤੋਂ ਸਮੇਤ ਵਿਆਜ ਤਨਖਾਹ ਵਾਪਸ ਲਈ ਜਾਵੇਗੀ।