ਪਾਕਿਸਤਾਨ ਹੁਣ ਇੰਟਰਨੈਸ਼ਨਲ ਏਅਰਲਾਈਨਜ਼ ਵਿੱਚ 50 ਸਾਲ ਤੋਂ ਘੱਟ ਉਮਰ ਦੇ ਸਟਾਫ ਮੈਂਬਰਾਂ ਨੂੰ ਕੈਨੇਡਾ ਨਹੀ ਭੇਜਦਾ।
ਕੈਨੇਡਾ ਵਿੱਚ ਪਹੁੰਚ ਕੇ ‘ਚੁੱਭੀ’ ਮਾਰ ਜਾਣ ਦਾ ਖਤਰਾ ਘਟਾਉਣ ਲਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵਲੋਂ ਆਪਣੇ 50 ਸਾਲ ਘੱਟ ਉਮਰ ਦੇ ਸਟਾਫ ਮੈਂਬਰਾਂ ਨੂੰ ਕੈਨੇਡਾ ਦੀਆਂ ਉਡਾਨਾਂ ਵਿੱਚ ਨਹੀਂ ਭੇਜਿਆ ਜਾਂਦਾ। ਪੀ.ਆਈ.ਏ. ਦੇ ਕੈਨੇਡਾ ਪਹੁੰਚ ਕੇ 2024 ਚ 2
ਤੇ 2023 ਦੌਰਾਨ 6 ਫਲਾਈਟ ਅਟੈਂਡੈਂਟ ਰੂਪੋਸ਼ ਹੋਣ ਦੀਆਂ ਖਬਰਾਂ ਹਨ। (ਸਤਪਾਲ ਸਿੰਘ ਜੌਹਲ)