ਮਸ਼ਹੂਰ ਗਤਕਾ ਖਿਡਾਰੀ ਦੀਪ ਸਿੰਘ (7 ਫੁੱਟ ਕੱਦ) ਜੋ ਪੁਲਿਸ ਦਾ ਸਾਬਕਾ ਮੁਲਾਜ਼ਮ ਨੂੰ ਪੁਲਿਸ ਦੇ ਤਰਨਤਾਰਨ ਵਿਚੋ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਨੇ ਨਾਕਾ ਲਗਾ ਕੇ ਗ੍ਰਿਫਤਾਰ ਕੀਤਾ ਹੈ ਉਸ ਦੀ ਗੱਡੀ ਬਲੈਰੋ ਦੀ ਤਲਾਸ਼ੀ ਦੌਰਾਨ 500 ਗਰਾਮ ਹੈਰੋਇਨ ਫੜੇ ਜਾਣ ਦੀ ਖ਼ਬਰ ਹੈ। ਇਸ ਸਮੇਂ ਦੀਪ ਸਿੰਘ ਦੇ ਹੋਰ ਦੋ ਸਾਥੀ ਵੀ ਗ੍ਰਿਫਤਾਰ ਕਰ ਲਏ ਗਏ ਹਨ।
ਕਈ ਫਿਲਮਾਂ ਵਿੱਚ, ਇੰਡੀਆ ਗੋਟ ਸ਼ੋਅ ਵਿੱਚ ਅਤੇ 2019 ਵਿੱਚ ਅਮਰੀਕਾ ਵਿਖੇ ਗਤਕੇ ਦੇ ਗੋਟ ਟੈਲੇਂਟ ਦਾ ਹਿੱਸਾ ਰਿਹਾ ਜਦੀਪ ਸਿੰਘ ਲੋਕ ਮਨਾਂ ਵਿੱਚ ਚਰਚਿਤ ਚਿਹਰਾ ਰਿਹਾ ਹੈ।