Breaking
Wed. Jun 18th, 2025

ਜ਼ਿਲ੍ਹਾ ਕੁਲੈਕਟਰ ਵੱਲੋਂ 69 ਨਵ ਨਿਯੁਕਤ ਪਟਵਾਰੀਆਂ ਦੀ ਪਟਵਾਰ ਸਰਕਲਾਂ ਵਿੱਚ ਤਾਇਨਾਤੀ

ਲੋਕਾਂ ਦੇ ਮਾਲ ਨਾਲ ਸਬੰਧਿਤ ਕੰਮਾਂ ਵਿਚ ਆਵੇਗੀ ਤੇਜੀ

ਜਲੰਧਰ , 12 ਦਸੰਬਰ 2023-ਜ਼ਿਲ੍ਹਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਜ਼ਿਲ੍ਹੇ ਵਿੱਚ ਨਵ ਨਿਯੁਕਤ ਕੀਤੇ ਗਏ 69 ਮਾਲ ਪਟਵਾਰੀਆਂ ਦੀ ਪਟਵਾਰ ਸਰਕਲਾਂ ਵਿੱਚ ਨਿਯੁਕਤੀ ਕਰ ਦਿੱਤੀ ਗਈ ਹੈ ।

ਨਵ ਨਿਯੁਕਤ ਪਟਵਾਰੀਆਂ ਨੂੰ ਫੀਲਡ ਵਿੱਚ ਨਿਯੁਕਤੀ ਤੇ ਜ਼ਿਲ੍ਹਾ ਕੁਲੈਕਟਰ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਪਟਵਾਰੀਆਂ ਦੀ ਨਿਯੁਕਤੀ ਨਾਲ ਲੋਕਾਂ ਦੇ ਮਾਲ ਵਿਭਾਗ ਕੰਮਾਂ ਵਿੱਚ ਹੋਰ ਤੇਜ਼ੀ ਆਵੇਗੀ ।

ਜਾਰੀ ਹੁਕਮਾਂ ਅਨੁਸਾਰ ਗੌਰਵ ਹਾਂਡਾ ਨੂੰ ਪਟਵਾਰ ਸਰਕਲ ਰਾਏਪੁਰ ਤੇ ਵਾਧੂ ਸਰਕਲ ਬੰਬੀਆਂਵਾਲ , ਰਮਨੀਤ ਕੌਰ ਨੂੰ ਢੱਡਾ ਤੇ ਨੌਰੰਗਪੁਰ, ਜਸਪ੍ਰੀਤ ਸਿੰਘ ਭਾਕਰ ਨੂੰ ਉਦੋਪੁਰ ਤੇ ਧਨਾਲ , ਰਿਪੁਦਮਨ ਨੂੰ ਸਰਨਾਣਾ ਤੇ ਈਸ਼ਰਵਾਲ, ਗੁਰਿੰਦਰ ਬਾਂਸਲ ਨੂੰ ਭੀਲਾ ਤੇ ਦੁੱਗਰੀ , ਪੁਨੀਤ ਗੋਇਲ ਨੂੰ ਧੀਕਪੁਰ ਤੇ ਖੁਸਰੋਪੁਰ , ਗੁਰਦਾਸ ਸਿੰਘ ਨੂੰ ਬੂਲਾ ਤੇ ਆਲਮਪੁਰ, ਜਸਕਰਨ ਸਿੰਘ ਨੂੰ ਚਕਰਾਲਾ ਤੇ ਰਹੀਮਪੁਰ , ਦਾਨਿਸ਼ ਨੂੰ ਅੰਬਗੜ੍ਹ ਤੇ ਜਲਾਂ ਸਿੰਘ , ਅੰਮਿਤਪਾਲ ਸਿੰਘ ਸਿੱਧੂ ਨੂੰ ਜੰਡ ਸਰਾਏ ਤੇ ਘੁਮਿਆਰਾ , ਸੰਦੀਪ ਕੁਮਾਰ ਨੂੰ ਗਾਖਲ ਤੇ ਚਮਿਆਰਾ , ਅਰੁਣ ਕਪੂਰ ਨੂੰ ਕਲਿਆਣਪੁਰ ਤੇ ਚੌਗਾਵਾਂ , ਮੋਨਟੇਕ ਮਹਿਤਾਬ ਸਿੰਘ ਨੂੰ ਫ਼ਤਿਹ ਜਲਾਲ ਤੇ ਪੱਤੜ ਖੁਰਦ , ਜੋਤੀ ਜਸਵਾਲ ਨੂੰ ਚੋਮੋਂ ਤੇ ਕਡਿਆਣਾ , ਗੁਰਸ਼ਰਨਜੀਤ ਸਿੰਘ ਨੂੰ ਪੰਡੋਰੀ ਨਿੱਝਰਾਂ ਤੇ ਧੀਰੋਵਾਲ ,ਜਸਪ੍ਰੀਤ ਕੌਰ ਨੂੰ ਹਰੀਪੁਰ 1 ਤੇ 2, ਪਿ੍ਰੰਸ ਅਟਵਾਲ ਨੂੰ ਭੂੰਦੀਆਂ ਤੇ ਖਰਲ ਕਲਾਂ, ਕ੍ਰਿਸ਼ਨ ਸਿੰਘ ਨੂੰ ਮੱਲੀ ਨੰਗਲ ਤੇ ਕੋਝਾ, ਸਿਮਰਨਜੀਤ ਸਿੰਘ ਨੂੰ ਮਾਣਕ ਰਾਈ ਤੇ ਕਿੰਗਰਾ ਚੋਅ ਵਾਲਾ, ਪ੍ਰਭਜੋਤ ਕੌਰ ਰਾਸਤਗੋ ਤੇ ਬਹਿਰਾਮ ਸਰਿਸ਼ਤਾ, ਹਰਦੀਪ ਸਿੰਘ ਨੂੰ ਪੰਚਰੰਗਾ ਤੇ ਜੱਲੋਵਾਲ, ਆਰਤੀ ਰਾਣੀ ਨੂੰ ਢਰੋਲੀ ਕਲਾਂ 1 ਤੇ 2, ਅਮਨਜੋਤੀ ਨੂੰ ਕਾਲਾ ਬੱਕਰਾ ਤੇ ਕਰਾੜੀ, ਪਰਮਜੀਤ ਰਾਣੀ ਬਿਆਸ ਪਿੰਡ 1 ਅਤੇ ਬਿਆਸ ਪਿੰਡ-2, ਅਵਨੀਰ ਕੌਰ ਨੂੰ ਬਾਹਊਦੀਨਪੁਰ ਤੇ ਮਾਣਕੋ, ਅਖਲੇਸ਼ ਕੋਸ਼ਿਕ ਨੂੰ ਕੰਗ ਸਾਹਬੂ ਤੇ ਮੁੱਧ, ਨੇਹਾ ਕਲੇਸ਼ਰ ਨੂੰ ਲਿੱਤਰਾਂ ਤੇ ਬਜੂਹਾਂ ਕਲਾਂ, ਪਰਮਜੀਤ ਕੌਰ ਨੂੰ ਟਾਹਲੀ ਤੇ ਧਾਲੀਵਾਲ, ਬਲਵਿੰਦਰ ਸਿੰਘ ਮੱਲੀਆਂ ਕਲਾਂ ਤੇ ਖਾਨਪੁਰ ਢੱਡਾ, ਚੰਦਨ ਨਾਗਪਾਲ ਮੁਹੇਮ ਤੇ ਬੀਰ ਪਿੰਡ, ਮਨੋਜ ਕੁਮਾਰ ਨੂੰ ਪੰਡੋਰੀ ਖਾਸ ਤੇ ਮਹੇੜੂ, ਮਨਪ੍ਰੀਤ ਸਿੰਘ ਨੂੰ ਬਗੇਲਾ ਤੇ ਉਮਰੇਵਾਲ ਬਿੱਲਾ, ਮਨਜੀਤ ਸਿੰਘ ਨੂੰ ਬੁਲੰਦਾਂ ਤੇ ਅੰਗਾਕੀੜੀ, ਮਨਪ੍ਰੀਤ ਕੌਰ ਨੂੰ ਆਦਰਾਮਾਨ ਤੇ ਆਵਾਨ ਖਾਲਸਾ, ਦੀਪਇੰਦਰ ਸ਼ਰਮਾ ਨੂੰ ਚੂਹੜ ਤੇ ਟੁੱਟਕਲਾਂ, ਸਤਨਾਮ ਸਿੰਘ ਨੂੰ ਰੂਪੇਵਾਲੀ ਤੇ ਸੀਚੇਵਾਲ, ਅਮਨਦੀਪ ਕੌਰ ਨੂੰ ਢੰਡੋਵਾਲ ਤੇ ਤਲਵੰਡੀ ਸੰਘੇੜਾ, ਹਰਮਨਪ੍ਰੀਤ ਸਿੰਘ ਨੂੰ ਪੂੰਨੀਆਂ ਤੇ ਮਾਣਕਪੁਰ, ਲਵਪ੍ਰੀਤ ਸਿੰਘ ਨੂੰ ਲਸੂੜੀ ਤੇ ਪਤੋਕਲਾਂ, ਸੰਦੀਪ ਸਿੰਘ ਹਰਚੰਦ ਨੂੰ ਬਾਜਵਾ ਕਲਾਂ ਤੇ ਬਾਜਵਾ ਖੁਰਦ, ਸੇਵਕ ਸਿੰਘ ਨੂੰ ਮਾਹਲਾਂ ਤੇ ਈਦਾਂ, ਰਾਹੁਲ ਸ਼ਰਮਾ ਨੂੰ ਮੰਡਾਲਾ ਤੇ ਯੂਸਫ਼ਪੁਰ ਦਾਰੇਵਾਲ, ਲੱਕੀ ਗਰਗ ਨੂੰ ਜਮਸ਼ੇਰ ਤੇ ਫੁੱਲ, ਨਿਰਮਲ ਸਿੰਘ ਨੂੰ ਮੂਲੇਵਾਲ ਖਹਿਰਾ ਤੇ ਬਾਹਮਣੀਆਂ, ਜਸਪ੍ਰੀਤ ਸਿੰਘ ਨੂੰ ਪਰਜੀਆਂ ਕਲਾਂ ਤੇ ਦਾਨੇਵਾਲ, ਪਰਮਜੀਤ ਕੌਰ ਨੂੰ ਪਾਸਲਾ ਤੇ ਖੋਜਪੁਰ, ਮਨਦੀਪ ਕੌਰ ਨੂੰ ਗੋਹਾਵਰ ਤੇ ਬੋਪਾਰਾਏ, ਭੋਲਾ ਸਿੰਘ ਗਿੱਲ ਨੂੰ ਅਜਤਾਨੀ ਤੇ ਸ਼ਮਸ਼ਾਬਾਦ, ਹਰਮਨਪ੍ਰੀਤ ਕੌਰ ਨੂੰ ਦਾਦੂਵਾਲ ਤੇ ਸਰਹਾਲੀ, ਅਕਸ਼ੇ ਜੈਨ ਨੂੰ ਹਰੀਪੁਰ ਤੇ ਦਾਰਾ ਪੁਰ, ਵਰੁਣ ਗਰਗ ਨੂੰ ਸ਼ਾਦੀਪੁਰ ਤੇ ਕੰਦੋਲਾ ਕਲਾਂ, ਰੌਕੀ ਗਰਗ ਨੂੰ ਮਸਾਣੀ ਤੇ ਸਰਹਾਲ ਮੁੰਡੀ, ਜਗਤਾਰ ਸਿੰਘ ਨੂੰ ਚੀਮਾ ਖੁਰਦ ਦੇ ਗੁੰਮਟਾਲਾ, ਕੁਲਦੀਪ ਬਾਂਸਲ ਨੂੰ ਮੁਠੱਡਾ ਖੁਰਦ ਤੇ ਬੱਕਾਪੁਰ, ਅੰਸ਼ੁਲ ਗਰਗ ਨੂੰ ਮਿੱਠੜਾ ਤੇ ਸੁੰਨੜ ਕਲਾਂ, ਗੁਰਪ੍ਰੀਤ ਸਿੰਘ ਨੂੰ ਕਡਿਆਣਾ ਤੇ ਰਾਏਪੁਰ ਅਰਾਈਆਂ, ਮਨਜੋਤ ਸਿੰਘ ਨੂੰ ਸੰਗੋਵਾਲ ਤੇ ਥੰਮਣਵਾਲ, ਏਕਨ ਘਾਵਰੀ ਨੂੰ ਤਲਵਣ-3 ਤੇ ਤਲਵਣ-4, ਵਿਸਵਦੀਪ ਸਿੰਘ ਚੌਹਾਨ ਨੂੰ ਨੂਰਮਹਿਲ ਤੇ ਚੂਹੇਕੀ, ਗੁਰਪ੍ਰੀਤ ਸਿੰਘ ਨੂੰ ਸਮਰਾਏ-1 ਤੇ ਸਮਰਾਏ-2, ਗੁਰਵਿੰਦਰ ਸਿੰਘ ਨੂੰ ਅਨੀਹਰ ਤੇ ਮਤਫਲੂ, ਵਿਨੋਦ ਕੁਮਾਰ ਨੂੰ ਬੁੰਡਾਲਾ-1 ਤੇ ਬੁੰਡਾਲਾ-2, ਮਨਪ੍ਰੀਤ ਕੌਰ ਨੂੰ ਜੰਡਿਆਲਾ-2 ਤੇ ਜੰਡਿਆਲਾ-3 , ਰਾਜਵੀਰ ਕੌਰ ਨੂੰ ਮਨਸੂਰਪੁਰ ਤੇ ਦੁਸਾਂਝ ਖੁਰਦ, ਯਸ਼ੀਕਾ ਰਾਓ ਨੂੰ ਘੁੜਕਾ ਤੇ ਚਿਚਰਾੜੀ, ਰਮਨਪੀ੍ਰਤ ਕੌਰ ਨੂੰ ਮਾਓ ਸਾਹਿਬ ਤੇ ਮੀਆਂਵਾਲ, ਲਲਿਤਾ ਕੁਮਾਰੀ ਨੂੰ ਮੋਰੋਂ ਤੇ ਰਸੂਲਪੁਰ, ਫ਼ਾਰੂਕ ਅਹਿਮਦ ਨੂੰ ਲਸਾੜਾ-1 ਤੇ ਲਸਾੜਾ-2 ਅਤੇ ਨਵਦੀਪ ਕੌਰ ਨੂੰ ਪਟਵਾਲ ਸਰਕਲ ਬੰਸੀਆਂ ਅਤੇ ਦੰਦੂਵਾਲ ਸਰਕਲਾਂ ਵਿੱਚ ਤਾਇਨਾਤ ਕੀਤਾ ਗਿਆ ਹੈ।

By admin

Related Post

Leave a Reply

Your email address will not be published. Required fields are marked *