ਬਿਲਗਾ, 6 ਦਸੰਬਰ 2023- 66 ਕੇ.ਵੀ ਬਿਲਗਾ ਸਬ ਸਟੇਸ਼ਨ ਦੀ ਮੈਟੀਨੈਂਸ ਕਰਨ ਕਰਕੇ ਘਰਾਂ ਅਤੇ ਟਿਊਬਵੈਲਾਂ ਦੀ ਬਿਜਲੀ ਸਪਲਾਈ ਬੰਦ ਰਹਿਣ ਸਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਸ/ਡ ਬਿਲਗਾ ਅਧੀਨ ਆਉਦੇ ਵੱਡਮੁਲੇ ਖੱਪਤਕਾਰਾ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਬਿਜਲੀ ਘਰ ਬਿਲਗਾ ਦੀ ਸਲਾਨਾ ਮੁਰੰਮਤ ਕਰਨ ਕਰਕੇ ਇਸ ਤੋ ਚਲਦੇ ਸਾਰੇ ਪਿੰਡ ਜਿਵੇ ਕਿ ਬਿਲਗਾ, ਮੁਆਈ, ਔਜਲਾ, ਸੰਗੋਵਾਲ ਬੇਟ, ਸ਼ੇਖੁਪੁਰ, ਥੰਮਣਵਾਲ, ਪ੍ਰਤਾਬਪੁਰਾ, ਮੋ ਸਾਹਿਬ, ਖੋਖੇਵਾਲ, ਕਾਂਦੀਆ, ਬੇਗਮਪੁਰ, ਬੁਰਜ ਖੇਲਾ, ਪੁਆਦੜਾ, ਨਾਗਰਾ, ਫਰਵਾਲਾ, ਸੰਗਤਪੁਰ, ਭੁੱਲਰ, ਕੰਦੋਲਾ, ਖੇਲਾ, ਲੱਧੜਕਲਾਂ, ਸੁੰਨਰ ਦਾਤਾਰ, ਹਰੀਪੁਰ ਖਾਲਸਾ, ਸੈਦੋਵਾਲ, ਗੁੰਮਟਾਲਾ, ਸ਼ਾਮਪੁਰ, ਗੁੰਮਟਾਲੀ, ਤੱਗੜਾ, ਰਾਵਾਂ,ਆਦਿ ਦੇ ਪਿੰਡਾ ਦੇ ਘਰਾਂ ਅਤੇ ਟਿਊਬਵੈਲਾਂ ਦੀ ਬਿਜਲੀ ਸਪਲਾਈ 8 ਦਸੰਬਰ ਸਵੇਰੇ 10:00 ਤੋ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।